ਜੋਗਿੰਦਰ ਪਾਂਧੀ ਦੀਆਂ ਉਰਦੂ ਅਤੇ ਪੰਜਾਬੀ ਵਿੱਚ ਦੋ ਖ਼ੂਬਸੂਰਤ ਗ਼ਜ਼ਲਾਂ

ਗ਼ਜ਼ਲ /ਜੋਗਿੰਦਰ ਪਾਂਧੀ (ਕਸ਼ਮੀਰ)

وہ گلاب کا ہی شجر لگتا ھے

خوشبوخوشبوکا ںنگر لگتا ھے

ਉਹ ਗੁਲਾਬ ਦਾ ਹੀ ਸ਼ਜਰ ਲਗਦਾ ਹੈ

ਖੁਸ਼ਬੂ ਖੁਸ਼ਬੂ ਦਾ ਨਗਰ ਲਗਦਾ ਹੈ

ھے سراب جسے وہ منزل کہہتے

پیاس کا ہی لمبا سفر لگتا ھے

ਹੈ ਸੁਰਾਬ ਜਿਹਨੂੰ ਉਹ ਮੰਜ਼ਲ ਕਹਿੰਦੇ

ਪਿਆਸ ਦਾ ਲੰਮਾ ਸਫ਼ਰ ਲਗਦਾ ਹੈ

چاندنی اوڑھکر ا' سو جائیں

نرم نرم سا ا'ف کمر لگتا ھے

ਚਾਨਣੀ ਓੜਕੇ ਆ! ਸੌਂ ਜਾਈਏ

ਕੂਲਾ ਕੂਲਾ ਉਫ਼ !*ਕਮਰ ਲਗਦਾ ਹੈ

قبر کیلئے جگہ ا تنی دے وہ

پاو'ں پھیلاو'ں تو سر لگتا ھے

ਕਬਰ ਲਈ ਇਤਨੀ ਜਗਾਹ ਦੇ ਉਹ

ਪੈਰ ਫੈਲਾਂਦਾ ਹਾਂ ਸਿਰ ਲਗਦਾ ਹੈ

باہر کے سانپ کروں زیر مگر

گھر بسے سانپوں سے ذر لگتا ھے

ਬਾਹਰ ਦੇ ਸੱਪ ਕਰਾਂ ਜ਼ੇਰ ਮਗਰ

ਘਰ ਬਸੇ ਸੱਪਾਂ ਤੋਂ ਡਰ ਲਗਦਾ ਹੈ

ہر مہاجر نے یوں جوڑے خیمے

ا'نکھوں کو ویسے جو گھر لگتا ھے

ਹਰ ਮੁਹਾਜਰ ਨੇ ਇਉਂ ਜੋੜੇ ਤੰਬੂ

ਨੈਣਾਂ ਨੂੰ ਭਾਵੇਂ ਉਹ ਘਰ ਲਗਦਾ ਹੈ

ا'سکو پانا گر فریب ھے پاندھی

ا'سکو کھونا بھی کفر لگتا ھے

ਉਸਨੂੰ ਪਾਉਣਾ ਜੇ ਫ਼ਰੇਬ ਹੈ ਪਾਂਧੀ

ਉਸਨੂੰ ਖੋਹਣਾ ਵੀ ਕੁਫ਼ਰ ਲਗਦਾ ਹੈ

------------------

*ਕਮਰ ---- ਚੰਨ ਜਾਂ ਲੱਕ

 ਗ਼ਜ਼ਲ /ਜੋਗਿੰਦਰ ਪਾਂਧੀ (ਕਸ਼ਮੀਰ)

آنکھ سے رِل میں اٗترتا رہا لمحہ لمحہ

پھر کبھی دِل سے چھلکتا رہا لمحہ لمحہ

ਆਂਖ ਸੇ ਦਿਲ ਮੇਂ ਉਤਰਤਾ ਰਹਾ ਲਮਹਾ ਲਮਹਾ

ਫਿਰ ਕਭੀ ਦਿਲ ਸੇ ਛਲਕਤਾ ਰਹਾ ਲਮਹਾ ਲਮਹਾ

اٗسکو چاہوں میں ضروری ہے غزل کیلئے

اب وہ کاغذ پہ ٹپکتا رہا لمحہ لمحہ

ਉਸਕੋ ਚਾਹੂੰ ਮੇਂ ਜ਼ਰੂਰੀ ਹੈ ਗ਼ਜ਼ਲ ਕੇ ਲੀਏ

ਅਬ ਵੋ ਕਾਗਜ਼ ਪੇ ਟਪਕਤਾ ਰਹਾ ਲਮਹਾ ਲਮਹਾ

دور ہوا نہ اندھیرا ہیں تو سورج کِتنے

جِسم کا موم ہی پِگھلتا رہا لمحہ لمحہ

ਦੂਰ ਹੂਆ ਨਾ ਅੰਧੇਰਾ, ਹੇਂ ਤੋ ਸੂਰਜ ਕਿਤਨੇ

ਜਿਸਮ ਕਾ ਮੋਮ ਹੀ ਪਿਘਲਤਾ ਰਹਾ ਲਮਹਾ ਲਮਹਾ

میں دوا لِکھتا جِسے پڑھتا دعا اٗسکو وہ

لفظ معا نوں میں بھٹکتا رہا لمحہ لمحہ

ਮੇਂ ਦਵਾ ਲਿਖਤਾ ਜਿਸੇ ਪੜ੍ਹਤਾ ਦੁਆ ਉਸਕੋ ਵੋ

ਲਫਜ਼ ਮਾਇਨੂੰ ਮੇਂ ਭਟਕਤਾ ਰਹਾ ਲਮਹਾ ਲਮਹਾ

کہکشاں ،چاند،ستارے یہ حسیں چہرے بھی

سب کو دٗھواں ہی نِگھلتا رہا لمحہ لمحہ

ਕਹਿਕਸ਼ਾਂ,ਚਾਂਦ,ਸਤਾਰੇ ਯੈ ਹਸੀਂ ਚਿਹਰੇ ਭੀ

ਸਭ ਕੋ ਧੂਆਂ ਹੀ ਨਿਘਲਤਾ ਰਹਾ ਲਮਹਾ ਲਮਹਾ

ایک پتھر, کبھی پوجاکبھی ٹھوکر میں رہا

چہرے پاندھی یوں بدلتا رہا لمحہ لمحہ

ਏਕ ਪਥੱਰ, ਕਭੀ ਪੂਜਾ ਕਭੀ ਠੋਕਰ ਮੇਂ ਰਹਾ

ਚਿਹਰੇ ਪਾਂਧੀ ਯੂੰ ਬਦਲਤਾ ਰਹਾ ਲਮਹਾ ਲਮਹਾ

---------

ਜੋਗਿੰਦਰ ਪਾਂਧੀ ਜੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਹੁਣ ਤੱਕ 12 ਪੁਸਤਕਾਂ ਪਾ ਚੁੱਕੇ ਹਨ। ਜਿਨ੍ਹਾਂ ਵਿੱਚ 8 ਕਵਿਤਾ ਨਾਲ ਸਬੰਧਤ ਹਨ। ਦੋ ਨਾਵਲ ਅਤੇ ਦੋ ਹੋਰ ਪੁਸਤਕਾਂ ਹਨ। ਗ਼ਜ਼ਲ ਵਿੱਚ ਉਨ੍ਹਾਂ ਨੂੰ ਖਾਸ ਮੁਹਾਰਤ ਹਾਸਲ ਹੈ।

contact-

Joginder Pandhi

4/103/kanth-Bagh

Baramulla,

kashmir(india)

Mobile-9682392914


ਇਹ ਵੀ ਪਸੰਦ ਕਰੋਗੇ -

 ਫੁੱਲ ਮੇਰੀਆਂ ਬਹਾਰਾਂ ਨੂੰ ਜੋ ਆਓਣੇ ਕਦੋਂ ਦੇ ਤੇਰੇ ਨਾਂ ਕਰਤੇ.

Post a Comment

2 Comments

  1. Jinab both khubsurat Shyri padhnay melee Aj... No words to expresses my comments....Great one You are sir

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.