ਕਵਿਤਾ/ਸੁਪਨਾ/ ਜਸਵਿੰਦਰ ਸਿੰਘ ਕਾਈਨੌਰਜਸਵਿੰਦਰ ਸਿੰਘ ਕਾਈਨੌਰ
ਇੱਕ ਲੇਖਕ ਨੂੰ ਇੱਕ ਦਿਨ,
ਇੱਕ ਸੁਪਨਾ ਸੀ ਆਇਆ।
ਇੱਕ ਪਾਰਟੀ ਨੇ ਚੋਣਾਂ ਵਿੱਚ,
ਉਸਨੂੰ ਸੀ ਉਮੀਦਵਾਰ ਬਣਾਇਆ।
ਫਿਰ ਵੋਟਰਾਂ ਦੀ ਮਿਹਨਤ ਸਦਕਾ,
ਉਸਨੂੰ ਸੀ; ਐਮ.ਐਲ.ਏ ਬਣਾਇਆ।
ਐਮ.ਐਲ.ਏ. ਤੋਂ ਜਦੋਂ ਮੰਤਰੀ ਉਹ ਬਣਿਆ,
ਲੁਟੇਰਿਆਂ ਉਸਦੇ ਘਰ ਸੀ ਡੇਰਾ ਲਾਇਆ।
ਚਾਹੁੰਦੇ ਸਨ ਮੰਤਰੀ ਦੀ ਕਿਰਪਾ,
ਕਹਿੰਦੇ ਮਸਾਂ ਵੇਲਾ ਹੁਣ ਹੈ ਹੱਥ ਆfੲਆ।
ਕਹਿੰਦੇ ਮੰਤਰੀ ਜੀ ਨਾਲ ਦਸਤਖਤਾਂ ਤੁਹਾਡੇ,
ਸਾਨੂੰ ਮਿਲ ਜਾਏਗਾ ਸਰਮਾਇਆ ਹੀ ਸਰਮਾਇਆ।
ਲੇਖਕ ਤੋਂ ਮੰਤਰੀ ਬਣਕੇ ਉਹ ਹੋਇਆ ਪ੍ਰੇਸ਼ਾਨ,
ਸੋਚਣ ਲੱਗਾ, ਪੰਗਾ ਮੈਂ ਇਹ ਕਿੱਥੇ ਪਾਇਆ।
ਕੁਰਸੀ ਬਚਾਉਣ ਦੇ ਫਿਕਰਾਂ ਵਿੱਚ ਹੀ,
ਆਪਣਾ ਸੁਖੀ ਜੀਵਨ ਸੀ ਚੱਕਰਾਂ ਵਿੱਚ ਪਾਇਆ।
ਫਿਕਰਾਂ ਵਿੱਚ ਅਜੇ ਸੋਚ ਹੀ ਰਿਹਾ ਸੀ,
ਟੁੱਟ ਗਿਆ ਸੁਪਨਾ ਜਦੋਂ ਪਤਨੀ ਨੇ ਸੀ ਜਗਾਇਆ।
ਸੱਚ ਮੁੱਚ, ਬਹੁਤ ਖੁਸ਼ੀ ਮਨਾਈ,
ਜਦੋਂ ਖ਼ੁਦ ਨੂੰ ਲੇਖਕ ਕਾਈਨੌਰ ਹੀ ਪਾਇਆ।
جسوندر سنگھ کائینور
دی پنجابی اتے اردو وچّ کوتا “سپنا”
کوتا/سپنا/ جسوندر
سنگھ کائینور
اکّ لیکھک نوں اکّ دن،
اکّ سپنا سی آیا۔
اکّ پارٹی نے چوناں وچّ،
اسنوں سی امیدوار بنایا۔
پھر ووٹراں دی مہنت سدکا،
اسنوں سی ایم.ایل.ئے بنایا۔
ایم.ایل.ئے. توں جدوں منتری اہ بنیا،
لٹیریاں اسدے گھر سی ڈیرا لایا۔
چاہندے سن منتری دی کرپا،
کہندے مساں ویلا ہن ہے ہتھ آیا۔
کہندے گئے منتری جی نال دستکھتاں تہاڈے،
سانوں مل جائیگا سرمایا ہی سرمایا۔
لیکھک توں منتری بنکے اہ ہویا پریشان،
سوچن لگا، پنگا میں اہ کتھے پایا۔
کرسی بچاؤن دے فکراں وچّ ہی،
آپنا سکھی جیون سی چکراں وچّ پایا۔
فکراں وچّ اجے سوچ ہی رہا سی،
ٹٹّ گیا سپنا جدوں پتنی نے سی جگایا۔
سچّ مچّ، بہت خشی منائی،
سچمچّ، بہت خشی منائی،
جدوں کھد نوں لیکھک کائینور ہی پایا۔
Contact
Mobile 9888842244
ਇਹ ਵੀ ਪੜ੍ਹੋ -
1 Comments
Nice g
ReplyDeleteਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.