ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੇ ਧਿਆਨ ਹਿੱਤ

 ਕੁੱਝ ਦੋਸਤਾਂ ਤੋਂ ਮਿਲੇ ਸੁਝਾਅ 'ਤੇ ਅਮਲ ਕਰਦਿਆਂ ਹੁਣ ਸਾਹਿਤਕ ਸਾਂਝ ਵੱਲੋਂ ਸਾਹਿਤਕ ਅਤੇ ਸੱਭਿਆਚਾਰਕ             ਸਰਗਰਮੀਆਂ ਦੀਆਂ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ । ਤੁਸੀਂ ਇਹ ਰਿਪੋਰਟਾਂ ਯੂਨੀਕੋਡ ਵਿੱਚ ਟਾਈਪ ਕਰਕੇ ਸਾਹਿਤਕ ਸਰਗਰਮੀਆਂ ਕਾਲਮ ਤਹਿਤ ਈਮੇਲ 'ਤੇ ਭੇਜ ਸਕਦੇ ਹੋ-
                                        sarbjitdhir210@gmail.com 

Post a Comment

0 Comments