ਲੇਖਕਾਂ ਅਤੇ ਪਾਠਕਾਂ ਦੇ ਧਿਆਨ ਹਿੱਤ

                                     ਚੇਤਿਆਂ ਦੀ ਚੰਗੇਰ ਕਾਲਮ ਦੀ ਸ਼ੁਰੂਆਤ

      


ਸਾਹਿਤਕ ਸਾਂਝ ਦੇ ਪਾਠਕਾਂ ਲਈ ਅਸੀਂ ਇੱਕ ਨਵੇਂ ਕਾਲਮ ਦੀ ਸ਼ੁਰੂਆਤ ਕਰ ਰਹੇ ਹਾਂ । ਚੇਤਿਆਂ ਦੀ ਚੰਗੇਰ ਕਾਲਮ ਤਹਿਤ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਾਪਰੀ ਕਿਸੇ ਅਜਿਹੀ ਘਟਨਾ ਨੂੰ ਸਾਂਝੀ ਕਰ ਸਕਦੇ ਹੋ ਜਿਸ ਨੇ ਤੁਹਾਡੇ ਮਨ 'ਤੇ ਆਪਣੀ ਡੂੰਘੀ ਛਾਪ ਛੱਡੀ ਹੋਵੇ। ਅਜਿਹੀ ਘਟਨਾ ਜਿਸ ਨੇ ਤੁਹਾਡੀ ਜ਼ਿੰਦਗੀ 'ਤੇ ਵੱਡਾ ਅਸਰ ਪਾਇਆ ਹੋਵੇ। ਇਸ ਕਾਲਮ ਵਿੱਚ ਤੁਸੀਂ ਕਿਸੇ ਅਜਿਹੇ ਵਿਅਕਤੀ ਦਾ ਜਿਕਰ ਵੀ ਕਰ ਸਕਦੇ ਹੋ ਜਿਸ ਨੇ ਤੁਹਾਡੇ ਆਲੇ ਦੁਆਲੇ , ਪਿੰਡ ਜਾਂ ਸ਼ਹਿਰ ਲਈ ਕੋਈ ਮਿਸਾਲ ਪੈਦਾ ਕੀਤੀ ਹੋਵੇ ।  ਜਿਸ ਨਾਲ ਸਮਾਜ ਨੂੰ ਕੋਈ ਸੇਧ ਮਿਲੇ, ਲੋਕਾਂ ਵਿੱਚ ਚੇਤਨਾ ਪੈਦਾ ਹੋਵੇ । ਅਜਿਹੀ ਕੋਈ ਘਟਨਾ ਜਿਸ ਨੂੰ ਪੜ੍ਹ ਕੇ ਹਾਰ ਮੰਨ ਬੈਠਾ ਮਨੁੱਖ ਵੀ ਦੁਬਾਰਾ ਜ਼ਿੰਦਗੀ ਦੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਉਠ ਖੜ੍ਹਾ ਹੋਵੇ।ਬਹੁਤ ਕੁੱਝ ਅਜਿਹਾ ਜੋ ਤੁਸੀਂ ਚਾਹੁੰਦੇ ਹੋ ਕਿ ਦੂਜਿਆਂ ਨਾਲ ਵੀ ਸਾਂਝਾ ਕੀਤਾ ਜਾਣਾ ਚਾਹੀਦਾ ਹੈ , ਉਹ ਤੁਸੀਂ ਇਸ ਕਾਲਮ ਤਹਿਤ ਭੇਜ ਸਕਦੇ ਹੋ । ਸ਼ੁਰੂਆਤ ਸੁਰਜੀਤ  ਦੀ ਲਿਖਤ ਤਾਇਆ ਜਾਗਰ ਨਾਲ ਕੀਤੀ ਗਈ ਹੈ । ਲਿਖਤ ਈਮੇਲ ਰਾਹੀਂ ਭੇਜ ਸਕਦੇ ਹੋ। ਈਮੇਲ ਪਤਾ ਹੈ; sarbjitdhir210@gmail.com  

Post a Comment

0 Comments